SELLING HOUSE

HOUSE MAIN GALI, DIAMOND AVE MAJITHA RD. AMRITSAR-2 STOREY, 5 ROOMS, 140 SQ YARDS.

RS. 4050000

6 ਕਮਰੇ- ਡਾਇਮੰਡ ਐਵਨਿਊ, ਮਜੀਠਾ ਰੋਡ, ਅੰਮ੍ਰਿਤਸਰ ਵਿਖੇ ਮਕਾਨ ਵਿਕਾਊ
40,00000 ਰੁ.

• ਮਾਲਕ ਪੱਕੇ ਤੌਰ ਤੇ ਪ੍ਰਦੇਸ ਜਾ ਚੁੱਕਾ ਹੈ
• ਮਕਾਨ ਡਾਇਮੰਡ ਐਵਨਿਊ ਦੀ ਮੈਨ ਗਲੀ ਵਿਚ ਨੁੱਕਰ (ਕਾਰਨਰ ਪਲਾਟ) ਤੇ ਹੈ।
• ਪਲਾਟ ਲੰਬਾਈ 45 ਫੁੱਟ ਚੌੜਾਈ 28 ਫੁੱਟ। ਲੰਬਾਈ ਵਾਲੇ ਪਾਸੇ ਮੁੱਖ ਸੜ੍ਹਕ ਹੈ।
• ਗਲੀ ਤੇ ਪਲਾਟ ਦਾ ਮੁੱਲ ਹੀ ਤਕਰੀਬਨ 30000-35000 ਰੁਪਏ ਵਰਗ ਗਜ ਹੈ।
• 5 ਕਮਰੇ, ਸਟੋਰ ਰੂਮ, ਰਸੋਈ ਅਤੇ 2 ਬਾਥਰੂਮ ਹਨ।
• ਮਕਾਨ ਦੋ ਮੰਜ਼ਲਾ ਹੈ ਅਤੇ 1986 ਵਿਚ ਬਣਿਆ ਸੀ।
• ਪੁਰਾਣਾ ਹੋਣ ਦੇ ਬਾਵਜੂਦ ਕਦੀ ਬਾਰਸ਼ ਦਾ ਪਾਣੀ ਅੰਦਰ ਨਹੀ ਆਉਦਾ। ਹਾਲਾਂ ਮਕਾਨ ਦੇ ਵੇਹੜੇ ਅਤੇ ਸੜ੍ਹਕ ਦਾ ਲੈਵਲ ਇਕ ਹੈ ਪਰ ਗੇਟ ਤੇ ਬਹੁਤ ਹੀ ਹਲਕੀ ਜਿਹੀ ਬੰਨੀ ਬਣੀ ਹੋਈ । ਜਿਸ ਤੋਂ ਵੇਖਣ ਵਾਲੇ ਨੂੰ ਭਰਮ ਹੋ ਜਾਂਦਾ ਹੈ ਕਿ ਹੋ ਸਕਦਾ ਮੀਂਹ ਦਾ ਪਾਣੀ ਅੰਦਰ ਜਾਂਦਾ ਹੋਵੇ ਪਰ ਅਜਿਹਾ ਹਰਗਿਜ਼ ਨਹੀ ਹੈ। ਫਿਰ ਕਮਰਿਆਂ ਦਾ ਫਰਸ਼ ਤਾਂ ਹੋਰ 5-6 ਇੰਚ ਉੱਚਾ ਹੈ।
ਮਕਾਨ ਵਿਚ ਛੱਤ ਦੀ ਉਚਾਈ ਤਕਰੀਬਨ 11 ਫੁੱਟ ਹੈ। ਮਤਲਬ ਭਵਿਖ ਵਿਚ ਕਦੀ ਜਰੂਰਤ ਪਵੇ ਤਾਂ ਫਰਸ਼ ਉੱਚਾ ਕੀਤਾ ਜਾ ਸਕਦਾ ਹੈ।ਤੁਸੀ ਖੁੱਦ ਵੇਖੋਗੇ ਕਿ ਬਾਥਰੂਮ ਅਤੇ ਕਿਚਨ ਦਾ ਫਰਸ਼ ਚੁੱਕਿਆ ਹੋਇਆ ਹੈ।
ਅੱਜ ਕਲ ਬਰਸਾਤ ਦਾ ਮੌਸਮ ਚਲ ਰਿਹਾ ਹੈ ਫਿਰ ਵੀ ਤੁਸੀ ਮਕਾਨ ਦੇ ਕਿਸੇ ਵੀ ਹਿੱਸੇ ਵਿਚ ਸਿਲ ਨਹੀ ਵੇਖੋਗੇ।
• ਖਰੀਦਣ ਉਪਰੰਤ ਤੁਸੀ ਸਿੱਧੇ ਘਰ ਵਿਚ ਵਸ ਸਕਦੇ ਹੋ ਹੋਰ ਕੋਈ ਪੈਸਾ ਵੀ ਲਾਉਣ ਦੀ ਜਰੂਰਤ ਨਹੀ।
• ਜੇ ਤੁਸੀ ਮਕਾਨ ਵੇਖਣਾ ਹੋਵੇ ਤਾਂ ਕਿਰਪਾ ਕਰਕੇ ਪਹਿਲਾਂ ਫੋਨ ਕਰ ਲੈਣਾ ।
ਨੋਟ: ਮਾਲਕ ਅਸਟ੍ਰੇਲੀਆ ਰਹਿ ਰਿਹਾ ਹੈ ਜਰੂਰਤ ਮੁਤਾਬਿਕ ਫੋਨ ਜਾਂ ਵੱਟਜ਼ਐਪ ਤੇ ਤੁਸੀ ਗਲ ਕਰ ਸਕਦੇ ਹੋ। (ਕਿਰਪਾ ਕਰਕੇ ਸ਼ਾਮੀ 4-30 ਤੋ ਲੈ ਕੇ ਸਵੇਰੇ 10-30 ਫੋਨ ਨਹੀ ਕਰਨਾਂ। (ਭਾਰਤੀ ਸਮਾਂ)
ਵੱਟਸਐਪ ਫੋਨ ਨੰ: +61-480348275
ਨੋਟ – ਅਸੀ ਕਿਸੇ ਵੀ ਸੱਜਣ ਨੂੰ ਸੌਦਾ ਕਰਨ ਦੀ ਅਥਾਰਟੀ ਨਹੀ ਦਿੱਤੀ ਹੋਈ। ਫਿਰ ਵੀ ਜੇ ਕੋਈ ਭੋਲਾ ਗਾਹਕ ਸਾਡੇ ਤੋਂ ਇਲਾਵਾ ਕਿਸੇ ਹੋਰ ਨਾਲ ਡੀਲ ਕਰਦਾ ਹੈ ਤਾਂ ਇਸ ਵਿਚ ਜਿੰਮੇਵਾਰ ਖੁਦ ਗਾਹਕ ਹੋਵੇਗਾ। ਅਸੀ ਤਾਂ ਥਾਂ ਥਾਂ ਅਰਜ ਕੀਤੀ ਹੈ ਕਿ ਅਸੀ ਬਾਹਰ ਬੈਠੇ ਹਾਂ ਤੇ ਸਾਡੇ ਨਾਲ ਤੁਸੀ ਫੋਨ ਜਾਂ ਵੱਟਜ਼ਐਪ ਤੇ ਗਲ ਕਰ ਸਕਦੇ ਹੋ।

Bedrooms- 4+
Bathrooms- 2
Construction Status: Ready to Move
Listed by: Owner
Super Builtup area (ft²)- 896
Carpet Area (ft²)- 1130
Maintenance (Monthly): 00
Total Floors: 2
Car Parking: 2
Facing- North

OWNER HAS PERMANENTLY MOVED TO AUSTRALIA

The house on main gali in Diamond Avenue, Majitha Road, Amritsar

Plot size- 28 X 45 Sq. Feet (140 Yards)

The current price of plot is 30000 to 35000 per sq yard on main gali

5 Bed rooms including one large room

1 Store Room and Kitchen as usual

2 Bathrooms

It is 2 story house with 2 rooms on first Floor

It is 1986 built

Absolutely ready to move without even expenditure of one Rupee.

The owner is living in Australia. Please prefer to message here on OLX or make a whatsapp call or leave a missed call. You can also contact me on facebook. Name Bhabishan Singh Goraya. Please don’t call between 5 PM to 11 AM (Indian Time)

Please visit to house after making a call .

Please we have not authorised any body to negotiate on our behalf. If the customer does so he will do it at his own risk.

ALERTS – A party in the neighbourhood is interested to buy the house and often tries to misguide the customers telling that the level of house is low and that rain water enters. We want to clarify that the vehra (drive away) is exactly at the level of road and secondly the house floor is six inches higher than the vehra. So dont fall into their trap. They will also try to show you vacant plots whose title is in dispute.

Immediately seek our explanation whenever some body raises any question. Give us a miss call or contact on whatsapp.

FIXED PRICE. NO BARGAINING PLEASE

Leave a Comment

Your email address will not be published. Required fields are marked *

Close Bitnami banner
Bitnami