ਲਿਖਾਰੀ ਬਾਰੇ ABOUT AUTHOR

Bhabishan Singh Goraya

ਲਿਖਾਰੀ ਬਾਰੇ
ਨਾਮ- ਭਬੀਸ਼ਨ ਸਿੰਘ ਗੁਰਾਇਆ
ਜਨਮ- 24 ਜਨਵਰੀ 1951 ਪਿੰਡ ਅਲਾਵਲਪੁਰ, ਨੇੜੇ ਕਲਾਨੌਰ/ਡੇਰਾ ਬਾਬਾ ਨਾਨਕ, ਜਿਲਾ ਗੁਰਦਾਸਪੁਰ।
ਪੜ੍ਹਾਈ- BSc, MA, LLb, JD

  1. ਭਾਰਤ ਦੇ ਵੱਡੇ ਅੰਗਰੇਜੀ ਅਖਬਾਰਾਂ ਵਿਚ ਇਮਾਰਤ ਪੁਰਾਤਨਤਾ Archaeology ਤੇ ਲੇਖ ਛਪਣੇ
  2. 1980 ਤੋਂ ਭਾਰਤ ਸਰਕਾਰ ਦੇ ਈ ਐਸ ਆਈ ਕਾਰਪੋਰੇਸ਼ਨ (Employees State Insurance Corporation) ਵਿਚ ਨੌਕਰੀ ਅਤੇ 2001 ਵਿਚ ਅਸਿਸਟੈਂਟ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ। ਸਰਕਾਰ ਨੇ ਅਸਤੀਫੇ ਤੇ ਫੈਸਲਾ ਲੈਣ ਵਿਚ 12 ਸਾਲ ਲਾਏ ਅਤੇ ਪੈਂਨਸ਼ਨ ਦੇਣ ਤੋਂ ਇਨਕਾਰ।
  3. ਵੈਸਾਖੀ ਸੰਨ 1994 ਵਿਚ ਸਿੱਖ ਜਥੇ ਨਾਲ ਪਾਕਿਸਤਾਨ ਜਾਣਾ ਅਤੇ ਪਾਕਿਸਤਾਨੀ ਲੀਡਰਾਂ ਕੋਲ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਮੰਗ ਰੱਖਣਾ।
  4. 1997 ਵਿਚ ਸ. ਮਨੋਹਰ ਸਿੰਘ ਪਿੰਡ ਔੜ ਨਵਾਂ ਸ਼ਹਿਰ ਦੀ ਮਦਦ ਨਾਲ ਪੰਜਾਬ ਮੋਨੀਟਰ ਰਸਾਲਾ ਖੜਾ ਕੀਤਾ। ਸੰਨ 2002 ਤੋਂ ਰਸਾਲੇ ਦੀ ਸੰਪਾਦਕੀ ਦਾ ਕੰਮ ਖੁਦ ਸੰਭਾਲਿਆ। ਰਸਾਲੇ ਵਿਚ ਸੈਕੜੇ ਲੇਖ ਛਪੇ ਜੋ ਅੱਜ ਵੀ ਵੈਬਸਾਈਟ ਤੋਂ ਪੜੇ ਜਾ ਸਕਦੇ ਹਨ।ਸੰਨ 2007 ਵਿਚ ਰਸਾਲਾ ਬੰਦ ਕਰ ਦਿੱਤਾ।
  5. ਸੰਨ 2000 ਤੋਂ ਨਵੇਂ ਨਵੇਂ ਸ਼ੁਰੂ ਹੋਏ ਇੰਟਰਨੈਟ ਦੀਆਂ ਸਾਈਟਾਂ ਯਾਹੂ ਗਰੂਪਜ਼ ਅਤੇ ਫੇਸ ਬੁਕ ਤੇ ਸਿੱਖ ਧਰਮ ਦਾ ਪ੍ਰਚਾਰ ਕਰਨਾਂ।
  6. ਸੰਨ 2000 ਵਿਚ ਅਕਾਲੀ ਲੀਡਰਾਂ ਨੂੰ ਪ੍ਰੇਰਨਾ ਕਿ ਉਹ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਮੰਗ ਚੁੱਕਣ। ਫਰਵਰੀ 2001 ਵਿਚ ਜਥੇਦਾਰ ਕੁਲਦੀਪ ਸਿੰਘ ਵਡਾਲਾ ਲਾਂਘੇ ਦੀ ਮੰਗ ਲਈ ਜੱਦੋਜਹਿਦ ਕਰਨਾਂ ਮੰਨ ਗਏ।
  7. ਸੰਨ 2003 ਤੋਂ ਜਥੇਦਾਰ ਵਡਾਲਾ ਨਾਲੋਂ ਵੱਖ ਹੋ ਕੇ ਲਾਂਘੇ ਲਈ ਵੱਖਰੇ ਤੌਰ ਤੇ ਜੱਦੋਜਹਿਦ ਕਰਨਾਂ। ਸਕੂਲਾਂ, ਕਾਲਜਾਂ, ਮੇਲਿਆਂ, ਰਾਜਨੀਤਕ /ਧਾਰਮਿਕ ਕਾਨਫ੍ਰੰਸਾਂ ਵਿਚ ਲਾਂਘੇ ਦਾ ਪ੍ਰਚਾਰ ਕਰਨਾਂ।
  8. ਪਾਕਿਸਤਾਨ ਵਿਚ ਰਹਿ ਗਏ ਇਤਿਹਾਸਿਕ ਸਿੱਖ ਧਾਰਮਿਕ ਅਸਥਾਨਾਂ ਤੇ ਕੋਈ 30-35 ਕਿਤਾਬਚੇ, ਪਰਚੇ ਤੇ ਕੰਧ ਪੋਸਟਰ ਛਾਪਣੇ।
  9. 2009 ਵਿਚ 104 ਸਫਿਆਂ ਦਾ ਕਿਤਾਬਚਾ ‘ਵੱਧ ਬੱਚੇ ਬਚੇ ਪੰਜਾਬ’ ਛਾਪਣਾ।
  10. ਪੁਸਤਕ ‘ਜਿੰਦਗੀਨਾਮਾ ਗੁਰੂ ਨਾਨਕ’ ਸਾਢੇ ਤਿੰਨ ਸਾਲ ਦੇ ਰਾਤ ਦਿਨ ਦੀ ਮਿਹਨਤ ਅਤੇ ਅਰਦਾਸਾਂ ਦਾ ਨਤੀਜਾ ਹੈ।
    ਲਾਂਘਾ ਖੁੱਲਣ ਮੌਕੇ ਕੁਝ ਇਕ ਅਖਬਾਰਾਂ ਨੇ ਗੁਰਾਇਆ ਦੇ ਰੋਲ ਬਾਰੇ ਲਿਖਿਆ: ਲਿੰਕ ਤੇ ਕਲਿਕ ਕਰੋ ਜੀ

Bhabishan Singh Goraya

  ਲਿਖਾਰੀ ਭਬੀਸ਼ਨ ਸਿੰਘ ਗੁਰਾਇਆ ਬਾਰੇ

PLEASE CLICK ON THE LINKS AT BOTTOM

  Goraya after serving Govt of India as an officer resigned to work for Sikhism in his own way.

On April 14, 1994 he discussed the potential of Kartarpur sahib corridor with a Minister of Govt of Pakistan at Punja Sahib.

He started Punjab Monitor magazine in 1996. When found Pakistan Govt was virtually willing to grant corridor, Goraya, started pursuing Sikh leaders to start a peaceful movement for Corridor. Some leader promising and some abandoning the movement after starting, ultimately after intense persuasion Jathedar Kuldip Singh Wadala agreed on Feb. 28, 2001 to agitate for issue. Goraya too had to jump in the campaign. Goraya published about 30 brochures in 18 years and circulated them in schools, melas (big festivals) and political conferences. He also brought out CDs and DVDs on Corridor issue and Sikh shrines in Pakistan. The most popular among his publications were the Wall poster and a booklet on the review of work of Iqbal Kaisar of Pakistan on the Sikh shrines.

He also started a campaign, ‘More Babies Save Punjab’ in view of dwindling number of Punjabis. Though this campaign was not very successful yet he was able to bring the issue in the notice of sincere scholars of Punjab.  

Goraya during preaching felt that there was no biography of Founding Father in chronological order. This small man thus undertook this great task and after working day night for three years the product is before you

Since Dec 2021 living in Australia.

.  

Here under are links to show Goraya is the founder of Kartarpur sahib Corridor Movement:  

Headline news about Goraya by a leading journalist of Punjab:   ਜਿੰਦਗੀਨਾਮਾ ਗੁਰੂ ਨਾਨਕ ਦਾ ਲਿਖਾਰੀ ਭਬੀਸ਼ਨ ਸਿੰਘ ਗੁਰਾਇਆ ਹੈ ਜਿਸ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਅੰਦੋਲਨ ਦੀ ਨੀਂਹ ਰੱਖੀ ਅਤੇ ਉਪਰੰਤ ਕੋਈ ਦਸ ਲੱਖ ਪਰਚੇ ਛਾਪ ਕੇ ਕਰਤਾਰਪੁਰ ਸਾਹਿਬ ਦਾ ਪ੍ਰਚਾਰ ਸਕੂਲਾਂ, ਮੇਲਿਆਂ ਅਤੇ ਰਾਜਨੀਤਕ ਇਕੱਠਾਂ ਵਿਚ ਕੀਤਾ। ਸਬੂਤ ਲਈ ਹੇਠ ਲਿਖੇ ਲਿੰਕ ਵੇਖੇ ਜਾ ਸਕਦੇ ਹਨ:  

https://epaper.tribuneindia.com/1787290/The-Tribune/TT-23-August-2018#page/1/1

https://jagbani.epapr.in/2409764/AMRITSAR-MAIN/AMRITSAR-MAIN#page/8/1

http://epaper.ajitjalandhar.com/page/20181218/20/1/2_2.cms#2_2

https://www.newindianexpress.com/nation/2018/nov/23/demand-for-kartarpur-corridor-raised-24-years-ago-1902038.html

https://en.wikipedia.org/wiki/Kartarpur_Corridor  

Please also see kartarpur.com website run by Goraya since 2001.

To promote the demand for Corridor Goraya published brochures on kartarpur in hundreds of thousands. See the link here:  

http://www.kartarpur.com/2018/12/who-made-corridor-movement-success-our.html

In case if the above links stand exausted, please see the copies of the news clipped here under:-

Close Bitnami banner
Bitnami