ABOUT ARORA PEOPLE
In punjabi hindi and urdu ਅਰੋੜਿਆਂ ਦਾ ਇਤਹਾਸ ਇਸਲਾਮ ਮਜ੍ਹਬ ਦੀ ਸਿਫਤ ਹੈ ਕਿ ਜਿਸ ਇਲਾਕੇ ਵਿਚ ਗਿਆ ਬਾਕੀ ਸਭ ਧਰਮਾਂ ਨੂੰ ਮਲੀਆਮੇਟ ਕਰ ਦਿੱਤਾ। ਪਰ ਇਕ ਕੌਮ ਅਜਿਹੀ ਵੀ ਹੈ ਜਿਸ ਦਾ ਇਸਲਾਮ ਨਾਲ ਪਹਿਲੇ ਦਿਨ ਤੋਂ ਹੀ ਵਾਹ ਪੈ ਗਿਆ ਜਾਂ ਟਾਕਰਾ ਹੋ ਗਿਆ, ਉਹ ਮੁਸਲਮਾਨਾਂ ਦੇ ਅਧੀਨ ਹੋ ਗਈ ਪਰ ਹੈਰਾਨੀ ਦੀ …