ਜਿੰਦਗੀਨਾਮਾ ਗੁਰੂ ਨਾਨਕ

ਜਿੰਦਗੀਨਾਮਾ ਗੁਰੂ ਨਾਨਕ
BIOGRAPHY OF GURU NANAK

ਕਿਤਾਬ ਪੜੋ READ ONLINE

ਹੇਠਾਂ ਸਫਾ ਕਰਮ ਅਨੁਸਾਰ ਪੀ.ਡੀ.ਐਫ ਫਾਈਲਾਂ ਦੇ ਲਿੰਕ ਦਿੱਤੇ ਹਨ। ਆਪਣੀ ਮਰਜੀ ਅਨੁਸਾਰ ਸਫੇ ਚੁੱਣ ਲਓ ਜਾਂ ਤਰਤੀਬਵਾਰ ਪੜ੍ਹਦੇ ਜਾਓ। ਬਿਹਤ੍ਰ ਹੈ ਪਹਿਲਾਂ ਤਤਕਰਾ ਵੇਖ ਲਓ ਜੋ ਸਫਾ 5 ਤੋਂ 15 ਤਕ ਹੈ। ਧਿਆਨ ਰਹੇ ਗੁਰੂ ਸਾਹਿਬ ਤੇ ਇਹ ਸਭ ਤੋਂ ਵੱਡੀ ਜਨਮਸਾਖੀ ਹੈ ਜਿਸ ਵਿਚ 600 ਦੇ ਕਰੀਬ ਘਟਨਾਵਾਂ (ਸਾਖੀਆਂ) ਹਨ।

Links to page-wise pdf files are given below. It would be better, first see the index which falls from page 5 to 15. Mind it, it is largest biography of Sahib Guru Nanak ji. There are about 600 incidences/sakhis about Guru sahib.

ਕਿਤਾਬ ਦੀ ਜਿਲਦ ਦਾ ਪਿਛਲਾ ਪਾਸਾ LAST COVER

ਸਰਦਾਰ ਚਰਨਜੀਤ ਸਿੰਘ ਅੰਮ੍ਰਿਤਸਰ ਨੇ ਭਵਿਖ ਦੇ ਪਾਠਕਾਂ ਦੀ ਫੀਸ ਆਪ ਤਾਰ ਦਿੱਤੀ ਹੈ ਤੇ ਹੁਕਮ ਕੀਤਾ ਹੈ ਕਿ ਸਾਰੀ ਕਿਤਾਬ ਪੜ੍ਹਨਾਂ ਪਾਠਕਾਂ ਲਈ ਮੁਫਤ ਕਰ ਦਿੱਤਾ ਜਾਵੇ। ਸਿੰਘ ਨੇ ਇਤਹਾਸਿਕ ਅਸਥਾਨਾਂ ਤੇ ਲੱਖਾਂ ਕ੍ਰੋੜਾਂ ਰੁਪਏ ਲਾ ਕੇ ਫੁਲਕੇ ਬਣਾਉਣ ਵਾਲੀਆਂ ਮਸ਼ੀਨਾਂ ਵੀ ਭੇਟ ਕੀਤੀਆਂ ਹਨ। ਗੁਰੂ ਪਾਤਸ਼ਾਹ ਪਿਛਲੇ ਗੁਨਾਹ ਬਖਸ਼ ਕੇ ਗਲ ਨਾਲ ਲਾਉਣ ਗੁਰੂ ਨਾਨਕ ਪਾਤਸ਼ਾਹ ਦੇ ਇਸ ਪ੍ਰੇਮੀ ਨੂੰ।

ਨਾਨਕ ਨਾਮੁ ਚੜ੍ਹਦੀ ਕਲਾ॥ ਤੇਰੇ ਭਾਣੇ ਸਰਬਤ ਦਾ ਭਲਾ॥

Close Bitnami banner
Bitnami