ਗੋਤਾਂ ਦੀ ਜੜ੍ਹ Pbi. Sub-caste Name Roots

ਇਸ ਕਿਤਾਬ ਦੀ ਵੱਡੀ ਖੋਜ- A CHANCE DISCOVERY IN THIS BOOK

ਪੰਜਾਬੀਆਂ ਦੀਆਂ ਗੋਤਾਂ, ਈਰਾਨ ਤੇ ਆਂਢ ਗਵਾਂਢ ਦੇ ਇਲਾਕਿਆਂ ਦੇ ਨਾਂ ਹਨ, ਜਿੱਥੋਂ ਜਿੱਥੋਂ ਇਹ ਉੱਠ ਕੇ ਆਏ

Names of Punjabi sub-castes are based on the areas in Iran and around from where they migrated about 2000 years ago

Those Kapurs, Khannas, Randhawas, Gills, Chinas, Bajwa, Kahlon, Bedi, Trehan, Kakkarh, Kohli, Khurana, Hundal, Bal, Mangit, Basra etc. are some of the hundreds of name suffixes of Punjabis popularly called gots or gotras. It has been found most of these names are based on the areas the people migrated from Central Asia. Interestingly some of the names are exactly same ……

ਸਾਡੇ ਪੰਜਾਬੀਆਂ ਦੇ ਨਾਵਾਂ ਨਾਲ ਅਕਸਰ ਗੋਤ ਲਗਦੇ ਹਨ: ਸਾਡੇ ਇਹ ਖੰਨਾ, ਕਪੂਰ, ਸਹਿਗਲ, ਰੰਧਾਵਾ, ਗਿੱਲ, ਛੀਨਾ, ਬਾਜਵਾ, ਬੇਦੀ, ਤ੍ਰੇਹਨ ਕੱਕੜ ਕੋਹਲੀ ਖੁਰਾਨਾ ਹੁੰਦਲ ਬਲ ਮਾਂਗਿਟ ਬਸਰਾ ਸੈਕੜੇ ਗੋਤਾਂ ਵਿਚੋਂ ਕੁਝ ਇਕ ਹਨ। ਇਤਹਾਸ ਪੜ੍ਹਦਿਆਂ ਸਾਨੂੰ ਇਸ਼ਾਰਾ ਮਿਲਿਆ ਕਿ ਇਹ ਨਾਂ ਦਰ ਅਸਲ ਉਹਨਾਂ ਇਲਾਕਿਆਂ ਦੇ ਹਨ ਜਿੱਥੋ ਇਹਨਾਂ ਦੇ ਵਢੇਰੇ ਸੈਕੜੇ ਸਾਲ ਪਹਿਲਾਂ ਉਠ ਕੇ ਆਏ ਸਨ। ਗਲ ਸਮਝਦਿਆਂ ਸਾਨੂੰ ਇਹ ਨਹੀ ਭੁੱਲਣਾਂ ਚਾਹੀਦਾ ਕਿ ਪੰਜਾਬ ਦੇ ਸਿੱਧੇ ਪੱਧਰੇ ਲੋਕ ਨਾਂ ਨੂੰ ਵੀ ਸਿੱਧਾ ਹੀ ਕਰ ਲੈਂਦੇ ਹਨ।

ਜਿੰਨਾਂ ਇਤਹਾਸ ਨਹੀ ਪੜਿਆ ਉਨਾਂ ਪਾਠਕਾਂ ਨੂੰ ਪਤਾ ਨਹੀ ਹੋਵੇਗਾ ਕਿ ਪੰਜਾਬ ਲੰਮਾ ਸਮਾਂ ਫਾਰਸੀ ਹੁਕਮਰਾਨਾਂ ਦੇ ਅਧੀਨ ਰਿਹਾ। ਚੋਖਾ ਸਮਾਂ ਫਿਰ ਯਵਨਾਂ ਭਾਵ ਯੂਨਾਨੀ ਹੁਕਮਰਾਨਾਂ ਦੇ ਤਹਿਤ ਰਿਹਾ। ਫਿਰ ਸੈਕੜੇ ਸਾਲ ਸਾਕਾ, ਕੁਸ਼ਾਨ, ਹੂਨ, ਉਜ਼ਬੇਕਾਂ, ਪਠਾਣਾਂ ਅਤੇ ਮੁਗਲ ਹੁਕਮਰਾਨਾਂ ਤਹਿਤ ਰਿਹਾ। ਇਹਨਾਂ ਸਭ ਦਾ ਸਬੰਧ ਪੱਛਮ ਵਿਚ ਹੀ ਸੀ। ਯਵਨਾਂ ਨੂੰ ਛੱਡ ਬਾਕੀ ਸਾਰੇ ਫਾਰਸੀ ਸਭਿਆਚਾਰ ਤੋਂ ਪ੍ਰਭਾਵਤ ਸਨ। ਮਹਾਰਾਜਾ ਦਾਰਾ, ਮਹਾਰਾਜਾ ਮਲਿੰਦ, ਮਹਾਰਾਜਾ ਕਨਿਸ਼ਕ (ਰਾਜਾ ਜਨਕ) ਸਭ ਪੱਛਮ ਪਾਸਿਓ ਹੀ ਸਨ। ਮਤਲਬ ਕਿ ਅੰਦਾਜ਼ਨ 1000 ਬੀਸੀ ਤੋਂ ਲੈ ਕੇ 1700 ਸੰਨ ਤਕ ਪੰਜਾਬ ਤੇ ਹਕੂਮਤ ਪੱਛਮ ਦੇ ਹਮਲਾਵਰਾਂ ਨੇ ਹੀ ਕੀਤੀ। ਕੁਦਰਤੀ ਹੈ ਕਿ ਰਾਜਾ ਜਦੋਂ ਦੂਸਰੇ ਇਲਾਕੇ ਤੇ ਫਤਹਿ ਪਾਉਦਾ ਸੀ ਤਾਂ ਜਿੱਤੇ ਹੋਏ ਇਲਾਕੇ ਵਿਚ ਆਪਣੇ ਬੰਦੇ ਵੀ ਬੈਠਾਉਦਾ ਸੀ। ਖੱਤਰੀ, ਜੱਟਾਂ ਅਤੇ ਅਰੋੜਿਆਂ ਦੀ ਪੰਜਾਬ ਵਸੇਬੇ ਦੀ ਬਸ ਏਨੀ ਕੁ ਕਹਾਣੀ ਹੀ ਹੈ। ਈਰਾਨ ਦਾ ਇਤਹਾਸ ਪੜਿਆਂ ਇਕ ਹੋਰ ਗਲ ਸਾਹਮਣੇ ਆਈ ਕਿ ਜਦੋਂ ਕੋਈ ਛੂਆ ਛੂਤ ਦੀ ਬੀਮਾਰੀ ਫੈਲਦੀ ਸੀ ਤਾਂ ਲੋਕ ‘ਹਿੰਦ’ ਵਲ ਭੱਜਦੇ ਸਨ।ਨਾਲੇ ਪੰਜਾਬ ਦੀ ਪੰਜ ਦਰਿਆਵਾਂ ਦੀ ਪੱਧਰੀ ਉਪਜਾਉ ਜਮੀਨ, ਵਧੀਆ ਮੌਸਮ ਕਿਓ ਨਾਂ ਖਿਚਦਾ ਬੀਆਬਾਨਾਂ ਵਿਚ ਵੱਸਣ ਵਾਲਿਆਂ ਨੂੰ? ਕਿਉਕਿ ਖਤਰੀਆਂ ਨੂੰ ਫਾਰਸੀ ਆਉਦੀ ਸੀ ਇਹ ਲੋਕ ਫਿਰ ਪੂਰੇ ਹਿੰਦੁਸਤਾਨ ਦੇ ਦੂਰ ਦੁਰਾਡੇ ਰਾਜਿਆਂ ਦੇ ਵੀ ਵਜੀਰ ਰਹੇ, ਜਿੱਥੇ ਜਿੱਥੇ ਪ੍ਰਦੇਸੀਆਂ ਦਾ ਰਾਜ ਸੀ। ਗੋਤਾਂ ਦੀ ਪੜਾਈ ਤੋਂ ਸਾਨੂੰ ਲਗਦਾ ਹੈ ਕਿ ਇਹ ਹਿਜਰਤਾਂ ਅਕਸਰ ਇਕ ਦਮ ਹੁੰਦੀਆਂ ਸਨ ਭਾਵ ਇਹ ਨਹੀ ਕਿ ਇੱਕਾ ਦੁੱਕਾ ਪ੍ਰਵਾਰ ਆਉਦਾ ਸੀ। ਹੇੜਾਂ ਦੀਆਂ ਹੇੜਾਂ ਆਉਦੀਆਂ ਸਨ। ਫਿਰ ਪ੍ਰਦੇਸੀ ਫੌਜੀ ਵੀ ਇੱਥੇ ਪੱਕੇ ਵੀ ਵਸ ਜਾਂਦੇ ਸਨ। ਸੋ ਜਿੱਥੋ ਜਿੱਥੋਂ ਉੱਠ ਕੇ ਲੋਕ ਆਉਦੇ ਉਹ ਹੀ ਓਨਾਂ ਦੀ ਗੋਤ ਬਣ ਗਈ।

ਅਕਸਰ ਆਪਾਂ ਦੇਖਦੇ ਹਾਂ ਕੋਈ ਖਾਸ ਗੋਤ ਦਾ ਨਾਂ ਇਕ ਤੋਂ ਵੱਧ ਜਾਤਾਂ ਵਿਚ ਹੁੰਦਾ ਹੈ। ਮਿਸਾਲ ਦੇ ਤੌਰ ਤੇ ਬਲ ਗੋਤ ਜੱਟਾਂ ਵਿਚ ਵੀ ਹੈ ਤੇ ਘੁਮਿਆਰਾਂ ਵਿਚ ਵੀ। ਮਤਲਬ ਬਲਖ ਇਲਾਕੇ ਤੋਂ ਜਿਹੜੇ ਮਿੱਟੀ ਦੇ ਭਾਂਡੇ ਬਣਾਉਣ ਦਾ ਕੰਮ ਕਰਦੇ ਸਨ ਉਹਨਾਂ ਨੂੰ ਪੰਜਾਬ ਆਉਣ ਤੇ ਘੁੰਮਿਆਰ ਜਾਤ ਵਿਚ ਰੱਖਿਆ ਗਿਆ ਜਦੋਂ ਕਿ ਜਿਹੜੇ ਕਿਸਾਨ ਇਧਰ ਆਏ ਉਹ ਜੱਟਾਂ ਵਿਚ ਫਿੱਟ ਕਰ ਦਿੱਤੇ ਗਏ। ਸੋ ਅਨੇਕਾਂ ਅਜਿਹੀਆਂ ਗੋਤਾਂ ਮਿਲਦੀਆਂ ਹਨ ਜੋ ਇਕ ਤੋਂ ਵੱਧ ਜਾਤਾਂ ਵਿਚ ਹਨ। ਇਹ ਪੱਖ ਵੀ ਸਾਡੇ ਕਥਨ (ਥਿਊਰੀ) ਨੂੰ ਬਲ ਦਿੰਦੀ ਹੈ।

ਕੁਝ ਇਕ ਨਕਸ਼ੇ ਵੀ ਵੇਖੋ ਕਿਵੇ ਪੰਜਾਬ ਪੱਛਮ ਦਾ ਹਿੱਸਾ ਰਿਹਾ ਹੈ:-

ਇਕ ਹੀ ਡੀ ਐਨ ਏ ਜੁ ਹੋਇਆ! ਇਸ ਤਸਵੀਰ ਵਿਚ ਇੰਗਲੈਂਡ ਦੀ ਗੋਰੀ ਦੁਆਲੇ ਦੋ ਇਰਾਨੀ ਕੁੜੀਆਂ ਖੜੀਆਂ ਹਨ। ਜਰਾ ਧਿਆਨ ਦਿਓ ਈਰਾਨੀ ਕੁੜੀਆਂ ਦੀ ਸ਼ਕਲ ਪੰਜਾਬਣਾਂ ਨਾਲ ਕਿੰਨੀ ਮੇਲ ਖਾਂਦੀ ਆ।
Name of the area or cityCountry in which it is situatedName of the got (sub-caste) that originated Remarks
Khatri (caste) Khatrita (an ancient group in Persia)Iran (SEE- http://www.punjabmonitor.com/2013/04/khatris-most-mobile-and-magnificent.html)
BaghdisAfghanistanBEDI (Also there is tribe named Baidy or Bayadi in Iran and Iraq)
TehranProvince and Capital of IranTrehan
Balla BullakAfghanistanBHALLA (Balla Bollak wala)
Soghdi
Soghad-
Tazikistan
Iran city
SODHISee Sogdiana (Sogdi) of Uzbekistan, Tajikistan, Kazakhstan, and Kyrgyzstan. (also ruling dynasty of Tajikistan)
DhamavandIranDHAWAN
KakadIran KAKKARH
AlwandIranANAND
KohestanKoh in Persian means HillKOHLI
SharwanAzerbaizanSARNA
DhikarIraqDHIR
KhosatIranKHOSLA(Khosatwala)
IsfahanIranSAHNI (Isfahani)
BokhtarTazikistanBohkar
(Vohra)
(Original name of got is Bohkar which their union has changed to Vohra as Bohkar is not considered a nice name. Bohkar in Punjabi means broom.
BehabadIranBehalBehabadwala
BadkashanIranBhasinfrom Badkashin
CharsaddaAfghanistan
/Pakistan
Chadda
KhujestanIranKhannakhujestanwala
Khurasan
/
Kharvana-
Iran/ Afghanistan
Azerbaizan
Khurana
AwajikIranVij
ChalAfghanistanChahal

Bajaur

NW Pakistan
Gorayaਯੂਨਾਨੀ ਇਤਹਾਸਕਾਰ ਪਟੋਮੀ ਅਨੁਸਾਰ ਗੰਧਾਰ ਰਾਜ ਦੇ ਦੋ ਸੂਬੇ ਸਨ : 1. ਸੁਆਸਤੀਂ ਅਤੇ 2. ਗੁਰਾਇਆ। ਵਿਦਵਾਨ ਅੱਜ ਦੀ ਬਜੌਰ ਘਾਟੀ (ਪਾਕਿਸਤਾਨ) ਨੂੰ ਗੁਰਾਇਆ ਨਾਲ ਜੋੜਦੇ ਹਨ। ਪਟੋਮੀ ਨੇ ਲਿਖਿਆ ਹੈ ਕਿ ਗੁਰਾਇਆ ਦਾ ਮੁਖੀ ਨੇ ਬਾਦਸ਼ਾਹ ਸਿਕੰਦਰ ਅੱਗੇ ਹੱਥ ਬੰਨ ਕੇ ਅਰਜੋਈ ਕੀਤੀ ਸੀ ਕਿ ਗੁਰਾਇਆ ਰਾਜ ਨੂੰ ਬਖਸ਼ ਦਿੱਤਾ ਜਾਏ ਕਿਉਕਿ ਅਸੀ ਯੂਨਾਨੀ ਦੇਵਤਾ ਡਾਇਓਨਾਈਸਸ ਦੇ ਪੁਜਾਰੀ ਹਾਂ। ਇਹ ਗਲ ਸਾਬਤ ਕਰਦੀ ਹੈ ਕਿ 2500 ਸਾਲ ਪਹਿਲਾਂ ਗੁਰਾਇਆ ਲੋਕ ਵੀ ਯੂਨਾਨ ਪਾਸਿਓ ਹੀ ਆਏ ਸਨ।(Ptolemy VIII 1.42)
Alexander personally took command of the shield-bearing guards, foot-companions, archers, Agrianians, and horse-javelin-men and led them against the clans – the Aspasioi of Kunar valleys, the Guraeans of the Guraeus valley, and the Assakenoi of the Swat and Buner valleys.(wikipedia)
BalkhAfghanistanBal
BusheharIranBassi
HunaIran HundalTurkic-Mongolian barbarian tribe who invaded India 5th century AD. They find mention in Rāmāyaṇa, Mahābhārata, Purāṇas, and Kalidasa’s Raghuvaṃśa. They moved in a group ‘dal’ thus Huna +Dal
OkhangaroUzbek Khangura
BukharaUzbekKhara
AbaliIranBali
MangitUzbek cityMangat
ArdhabilIranRandhawaThe reason Randhawa being 2nd largest got is because Ardhabil is a largest province in Iran
SamarkandUzbekSamra
MashhadIranMinhas
Azerbaijan(Iran)Bajwa
GilanIranGill
BasraIraqBasra
ZanzanIranJanjua
KoonerAfghanKoonar
TarkhanPost in Cental Asia
and Iran
Tarkhan
ChinaChinaChhina
Cheema
AlborzIranAbrol
AchachiIranChhachhi
DeylamanIran cityDhillonDeylaman is in Gilan province.
AligudarzIranAljapur
unknownAlaghThey came from altogether a different country. May be some far western part of Europe
ChaharmahalIranMahal
AshtTajikistanAtwal or AthwalFrom Ashtwal
SardobaUzbekistanSargodhaSargodha is a city in Pakistan
BajgiranIranBajigar
Kong
Kang
Iran
Afghanistan
Kang
SaikhunUzbekistanSekhonSaikhunabad
Saravan or
Sarayon
IranSran
Sarpol e ZahabIranSarpal
ShahPersian for EmperorShahName given to money lender
KafoorPersianKapoorKufar a Persion word (verb) for disbelieving in the existence of God. Kafoor is noun for for such people. Remember Kapoor khatris lived in the Afghanistan and its borders and thus they were referred as Kafoors by Muslims. Interestingly the community also accepted the name with pride.
BayranshahrIranBeri
BaktarFarsiBectorFrom Zara Bakhtar i.e wearing of iron garment
Bati KotAfghanistanBhatiafrom Batikotia
HirIranHeerHeer got of jatts
HindujIranHinduja
JajiAfghanistanJaijy
KandharAfghanistanKandhari
LalliIranLally
Marwara
MaravehTappeh
Afghan
Iran
Marwah
MaimayAfghanMaini
Qala NauBaghdis (Afghan)KahlonQala Nau is capital of Baghdis province. By word it means : moneyed people or maldar lok
Ghaie RiverIranGhai
SidhuThe name emanates from Sidha the large Yogi sect which existed during Buddhism also
LalaPersian word for slaveLala (K)
Persian word for house breakerSansoiਸੰਨ ਲਾਉਣ ਦਾ ਬੁਰਾ ਕੰਮ ਕਰਨ ਵਾਲਾ
AkaltynUzbekAkali Arora got
ButtarJatt got. from buttar means bottle. May be a group was fond of drinking.
ਫਾਰਸੀ ਲਫਜ਼ ਬੁਤਰ ਭਾਵ ਬੋਤਲ (ਦੇ ਸ਼ੌਕੀਨ)
BatraKhatri / Arora got. From Persian word batra i,e badtar that is bad
DenovUzbekDeoJatt
JoharPersianJoharFrom Johari i.e dealer in precious Jewels
KelarabadIranKaler
(Sakka)FarsiSikkawater carrier in Persian army.
(Davar)FarsiDawarArbiter or judge
WaygalAfghanVigKhatri
Veysian IranVasanKhatri
FarsiPannuFarsi combination of Pa (means wah or good) and Noh (means kind or kisam) means man of good family or descent
Seh qilehIranSehgal
FarsiVirkmeans silver coin means from a good family
ChogadhakIranchandokmeans the hill region where roads end
ChoghaIranChugh (Khatri)A hill around which the earth is flat. There are 3-4 regions in Iran with this name
FarsiWahlaJatt. in Waleh in Farsi means mad in love
FarsiTandon Tavundan means- Coordinator- he coordinated with masses- knew both Farsi and hindustani
Farsi HayerHaer in Farsi means fire.
Turkmenistantoor There is also possibility of root being from name Toorsandoga in Tajikistan.
B. MIGRATIONS WITHIN
SUBCONTINENT AND FROM
EAST
SindhPakistanSandhuScholars believe that in some cases the migrations from west first went to Sindh and then they came towards East Punjab via Rajasthan.
Thus Sandhus are also migrants from west
Cambodia
Kampuchea
Kambodge (French)
CambodiaKamboj
SialkotPakistanSyal
KannaujAncient UP cityKhanuja
NalandaAncient Bihar cityNanda
Patan -Ancient Gujrat cityPatni
Patliputra Ancient Bihar city=PatpatiaPatpatia
Purushpurancient name of PeshawarPruthi
Jaganath Puri Odisa cityPuri
Mathura Ancient UP cityMatharu
Mathur
Multanancient Pak cityMultani
OsianAncient Rajasthan city=Oswal
SagalaAncient Pakistan city near Sangla hillSaggu
GhandaraAncient Pakistan countryGandhi
Takashshila/Texla Ancient Pakistan cityTank (tank khatri /mehra etc.)
Ujjain Ancient MP city-Ujjainwal
VaishaliAncient Bihar cityVasli
KandharAfghan cityKandhari
Hastanapur- Ancient city near Delhi Hasija
Maghad Ancient Bihar country- Maggu
VaranasiUP cityVasan
From southmigrant from southDakhna
From BhutanBhutani Khatri/ Arora got
Sabhaurunknown city Sabhar or sabhorSabharwal
TABLE YET INCOMPLETE

Surnames with Pure Local Origin-ਗੋਤਾਂ ਦੇ ਨਾਂ ਜਿਹਨਾਂ ਦਾ ਮੂਲ ਪੰਜਾਬੀ ਹੀ ਹੈ। ਇਹ ਜਿਆਦਾਤਰ ਕਿਸੇ ਖਾਸ ਸਖਸ਼ੀਅਤ ਜਾਂ ਸੁਭਾਅ ਕਰਕੇ ਹੋਂਦ ਵਿਚ ਆਉਦੇ ਨੇ।

SurnameCasteExplanation (meaning)
AdhlakhaKhatri / AroraHalf Lakh. It is an army or revenue rank.

Chawla
AroraBusiness related to chawl i.e rice
ChhabraaroraWork related with Chhabri i.e Basket
DalalAroraBroker
DangarJattBeast
BuddhirajaKhatri/
Arora
Some last Buddhist king
BoparaiJattDescendants of some king named Bopa
BindraKhatriDescendants of some miser kind of person
ਬਿੰਦ ਭਾਵ ਤੁਪਕਾ ਤੋਂ. ਹੋ ਸਕਦੈ ਕੋਈ ਵਢੇਰਾ ਕੰਜੂਸ ਹੋਵੇ
BhandariKhatriStore Keeper in some state, kingdom etc.
BhanguKhatri /
Jatt
Punjabi- Edict of Hashishਭੰਗ ਪੀਣ ਵਾਲਾ। ਮਤਲਬ ਕੋਈ ਵਢੇਰਾ ਭੰਗ ਦਾ ਅਮਲੀ ਸੀ।
BhangalJattPunjabi-Edict of Hashishਭੰਗ ਪੀਣ ਵਾਲਾ। ਮਤਲਬ ਕੋਈ ਵਢੇਰਾ ਭੰਗ ਦਾ ਅਮਲੀ ਸੀ।
(Difference from Bhangu due to difference in region)
SaananKhatriPunjabi- Bull. Some he man in a society. ਸਾਂਨ੍ਹ ਜਾਂ ਸਾਂਢ
chopraKhatriPunjabi- Man of ledger or Accounts. Chopra means Ledger.
HandaKhatriPunjabi- Big vessel ਹਾਂਡੀ ਤੋਂ ਹਾਂਡਾ
DhindsaJattSindhi- Like a low caste ਸਿੰਧੀ ਵਿਚ ਢੀਂਡ ਨੀਵੀਂ ਜਾਤ ਨੂੰ ਕਹਿੰਦੇ ਨੇ। ਭਾਵ ਨੀਵੀ ਜਾਤ ਵਰਗਾ ਪਰ ਹੈ ਉਚੀ ਜਾਤ
DhuparKhatriPunjabi- The one who prefers to work in sun. ਧੁੱਪ ਚੜ੍ਹੀ ਉਠਣ ਵਾਲਾ ਜਾਂ ਧੁੱਪੇ ਕੰਮ ਕਰਨ ਵਾਲਾ
BhullarJattForgetful ਭੁੱਲੜ ਜਾਂ ਭੁਲੱਕੜ
OberaiKhatridescendents of King Ubha
SohiJattImpressive. ਜਿਹੜਾ ਸੋਹਦਾ ਹੋਵੇ
GandaKhatriWith Dirty habits
Table yet incomplete

ARORA GOTRAS AND HISTORY

KHATRI HISTORY AND RELATION WITH IRAN

Close Bitnami banner
Bitnami