RIAR
‘ਬਾਬਰ ਨੂੰ ਥਾਪੜਾ ਦੇਣਾ’- ਗਲ ਕੁਝ ਜਚਦੀ ਨਹੀ-ਦਰਸ਼ਨ ਸਿੰਘ ਰਿਆੜ, ਐਡਵੋਕੇਟ ਜਲੰਧਰ ‘ਬਾਬਰ ਨੂੰ ਥਾਪੜਾ ਦੇਣਾ’- ਗਲ ਕੁਝ ਜਚਦੀ ਨਹੀ- ਜਿੰਦਗੀਨਾਮਾ ਗੁਰੂਨਾਨਕ,ਸ.ਭਬੀਸਨ ਸਿੰਘ ਗੋਰਾਇਆ ਦੁਆਰਾ ਰਚਿਤ ਪੁਸਤਕ ,ਗੁਰੂ ਨਾਨਕ ਦੇਵ ਜੀ ਦੀ ਜਿੰਦਗੀ ਬਾਰੇ ਪ੍ਰਚੱਲਤ ਵੱਖ ਵੱਖ ਜਨਮ ਸਾਖੀਆਂ ਦੀ ਸਮੀਖਿਆਂ ਕਰਕੇ ਲਿਖੀਗਈ ਹੈ।ਰੰਗੀਨ ਤਸਵੀਰਾਂ ਨਾਲ ਸਜਾਈ ਹੋਈ ਤੇ ਫੁਟਨੋਟਾਂ ਤੇ ਦਿੱਤੀ ਗਈ ਸਹਾਇਕ ਜਾਣਕਾਰੀ […]